ਕੀ ਤੁ ਸੀਂ ਗਰਭਿਨਰੋ ਧ, ਗਰਭ ਅਵਸਥਾ ਦੇ ਿਵਕਲਪਾਂ ਜਾਂ ਿਜਨਸੀ ਿਸਹਤ ਬਾਰੇ ਜਾਣਕਾਰੀ ਦੀ ਖੋ ਜ ਕਰ ਰਹੇ ਹੋ ?

ਅਸੀਂ ਕੌ ਣ ਹਾਂ ਅਸੀਂ ਿਵਕਟੋਰੀਆ ਿਵੱਚ ਅਧਾਰਤ ਇੱ ਕ ਸੁ ਤੰ ਤਰ ਫੋਨ ਲਾਈਨ ਅਤੇਵੈ ੱਬਸਾਈਟ ਹਾਂ। ਸਾਡੀ ਮੁ ਫਤ ਸੇਵਾ ਗੁ ਪਤ ਹੈਅਤੇਿਕਸੇਬਾਰੇਕੋ ਈ ਿਨਰਣਾ ਨਹੀਂਬਣਾਉਂਦੀ ਹੈ। ਸਾਡਾ ਿਵਸਵਾਸ਼ ਹੈਿਕ ਔਰਤਾਂ ਕੋ ਲ ਇਹ ਚੋ ਣ ਕਰਨ ਦਾ ਹੱਕ ਹੁੰਦਾ ਹੈਿਕ ਕੀ ਉਹ ਗਰਭ ਅਵਸਥਾ ਜਾਰੀ ਰੱਖਣਾ ਚਾਹੁੰਦੀਆਂ ਹਨ ਜਾਂ ਗਰਭਪਾਤ ਕਰਾਉਣਾ। ਸਾਡੀਆਂ ਸਾਰੀਆਂ ਫੋਨ ਕਾਲਾਂ ਦਾ ਜਵਾਬ ਔਰਤਾਂ ਿਦੰ ਦੀਆਂ ਹਨ। ਸਾਡੇਸਾਰੇਦੋ ਭਾਸ਼ੀਏ ਵੀ ਔਰਤਾਂ ਹਨ। ਿਬਨਤੀ ਕੀਤੇਜਾਣ ਉੱ„ਤੇਅਸੀਂਤੁ ਹਾਡੇਲਈ ਮਿਹਲਾ ਡਾਕਟਰ ਦੀ ਖੋਜ ਕਰਨ ਦੀ ਆਪਣੇਵਲੋਂ ਪੂ ਰੀ ਕੋ ਿਸ਼ਸ਼ ਕਰਾਂਗੇ। ਅਸੀਂ ਿਕਵੇਂ ਮਦਦ ਕਰ ਸਕਦੇ ਹਾਂ ਅਸੀਂਇਹ ਪ†ਦਾਨ ਕਰਦੇਹਾਂ: • ਗਰਭਿਨਰੋਧ, ਗਰਭ ਅਵਸਥਾ ਦੇਿਵਕਲਪਾਂ (ਗਰਭਪਤਾ ਸਮੇਤ) ਅਤੇਿਜਨਸੀ ਿਸਹਤ ਬਾਰੇਜਾਣਕਾਰੀ • ਉਨ‡ਾਂ ਸੇਵਾਵਾਂ ਬਾਰੇਜਾਣਕਾਰੀ ਿਜਨ‡ਾਂ ਉੱ„ਤੇਤੁ ਸੀਂਜਾ ਸਕਦੇਹੋ ਅਸੀਂ ਮੈਡੀਕਲ, ਕਾਨੂੰ ਨੀ ਜਾਂ ਮਾਲੀ ਸਲਾਹ ਪ†ਦਾਨ ਨਹੀਂ ਕਰਦੇ ਹਾ